Pearls from my diary
ਇਕ ਅਧ ਹਨੇਰੀ ਰਾਤ ਵਿਚ , ਚੰਨ ਦੀ ਮਧਮ ਜਿਹੀ ਝਾਤ ਹੋਵੇ |
ਹਵਾ ਦੀ ਸੋਹਣੀ ਮੁਲਾਕਾਤ ਵਿਚ , ਕੁਦਰਤ ਦਾ ਅਨੋਖਾ ਏਹਸਾਸ ਹੋਵੇ |
ਜੋ ਦਿਲ ਵਿਚ ਅਲਖ ਜਗਾ ਦੇਵੇ , ਇਕਤਾਰੇ ਦੀ ਅਜੇਹੀ ਤਾਣ ਹੋਵੇ |
ਨਿੰਦਰ ਅਖਾਂ ਵਿਚ ਇੰਜ ਆ ਜਾਵੇ , ਜਿਵੇ ਮਾਂ ਲੋਰੀ ਗਾਵੇ ਤੇ ਕੋਈ ਕਰਾਮਾਤ ਹੋਵੇ | ......Chinky
No comments:
Post a Comment