ਦਾਣਾ ਚੁਗ ਪਂਛੀ ਉਡ ਜਾਂਦੇ ਨੇ ,
ਪੱਤਲਾਂ ਤੌ ਪਾਣੀ ਲਂਘ ਜਾਂਦੇ ਨੇ ,
ਸਰਾਏ ਛੱਡ ਮੁਸਾਫਿਰ ਤੁਰ ਜਾਂਦੇ ਨੇ,
ਫਿਰ ਕੌਣ ਕਹਿਂਦਾ ਹੈ ਕੀ , ਇਹ ਜਿਂਦ ਨਹੀ ਮੁਕਣੀ |
ਫੁੱਲਾਂ ਦੀ ਮਹਿਕ ਮੁਕ ਜਾਂਦੀ ਹੈ ,
ਚਂਦ ਦੀ ਚਾਨਣੀ ਲੁੱਕ ਜਾਂਦੀ ਹੈ ,
ਸ਼ਰੀਰ ਨੂਂ ਤਾਂ ਰੂਹ ਵੀ ਛੱਡ ਜਾਂਦੀ ਹੈ ,
ਫਿਰ ਕੌਣ ਕਹਿਂਦਾ ਹੈ , ਕਿ ਇਹ ਜਿਂਦ ਨਹੀਂ ਮੁਕਣੀ |
ਅਸੀਂ ਆਉਂਦੇ ਸਾਲਾਂ ਦੀ ਗੱਲ ਕਰਦੇ ਹਾਂ ,
ਇੱਥੇ ਪਲ ਭਰ ਦਾ ਵਸਾਹ ਨਹੀਂ ,
ਆਇਆ ਸਾਂਹ ਸ਼ੁਕਰਾਨਾ ਹੈ ਰੱਬ ਦਾ ,
ਮੁੜ ਕੇ ਫੇਰ ਆਵੇਗਾ , ਇਸਦਾ ਕੌਈ ਜਵਾਬ ਨਹੀਂ ,
ਕੌਣ ਕਹਿਂਦਾ ਹੈ ਕਿ , ਇਹ ਜਿਂਦ ਨਹੀਂ ਮੁੱਕਣੀ |
ਰਾਮ ਰਾਮ ਕਰਦੇ- ਕਰਦੇ ,
ਪਾਪ ਵੀ ਕਮਾਉਂਦੇ ਹਾਂ ,
ਆਪਣੇ ਦੁੱਖਾਂ ਦੇ ਬਦਲੇ ,
ਦੂਜੇ ਦਾ ਸੁੱਖ ਘਟਾਉਂਦੇ ਹਾਂ |
ਰੱਬ ਤੌਂ ਆਪਣਾ ਭਲਾ ਹਰ ਕੌਈ ਮਂਗਦਾ ਹੈ ,
ਬਸ ਕਰਨੀ ਸੱਭ ਦੀ ਵੱਖਰੀ ਹੈ ,
ਚਂਗਾ ਜ਼ਰਾ ਖੱਟ ਕੇ ਵੇਖੌ ,
ਇਹ ਦੌਲਤ ਸੱਭ ਤੌਂ ਸੱਜ਼ਰੀ ਹੈ |
ਜਿਂਦ ਮੱਕ ਜਾਵੇ ਭਾਂਵੇ ਅਪਣੀ ,
ਪਰ ਕਰਨੀ ਕਦੇ ਨਹੀਂ ਭੱਲਦੀ ਲੌਕੌ ,
ਇਹ ਦੁਨਿਆਂ ਉੱਤੇ ਰਹਿਂਦੀ ਸੀ ,
ਤੇ ਅੱਗੇ ਵੀ ਰਵੇਗੀ ਲੌਕੌ
ਪੱਤਲਾਂ ਤੌ ਪਾਣੀ ਲਂਘ ਜਾਂਦੇ ਨੇ ,
ਸਰਾਏ ਛੱਡ ਮੁਸਾਫਿਰ ਤੁਰ ਜਾਂਦੇ ਨੇ,
ਫਿਰ ਕੌਣ ਕਹਿਂਦਾ ਹੈ ਕੀ , ਇਹ ਜਿਂਦ ਨਹੀ ਮੁਕਣੀ |
ਫੁੱਲਾਂ ਦੀ ਮਹਿਕ ਮੁਕ ਜਾਂਦੀ ਹੈ ,
ਚਂਦ ਦੀ ਚਾਨਣੀ ਲੁੱਕ ਜਾਂਦੀ ਹੈ ,
ਸ਼ਰੀਰ ਨੂਂ ਤਾਂ ਰੂਹ ਵੀ ਛੱਡ ਜਾਂਦੀ ਹੈ ,
ਫਿਰ ਕੌਣ ਕਹਿਂਦਾ ਹੈ , ਕਿ ਇਹ ਜਿਂਦ ਨਹੀਂ ਮੁਕਣੀ |
ਅਸੀਂ ਆਉਂਦੇ ਸਾਲਾਂ ਦੀ ਗੱਲ ਕਰਦੇ ਹਾਂ ,
ਇੱਥੇ ਪਲ ਭਰ ਦਾ ਵਸਾਹ ਨਹੀਂ ,
ਆਇਆ ਸਾਂਹ ਸ਼ੁਕਰਾਨਾ ਹੈ ਰੱਬ ਦਾ ,
ਮੁੜ ਕੇ ਫੇਰ ਆਵੇਗਾ , ਇਸਦਾ ਕੌਈ ਜਵਾਬ ਨਹੀਂ ,
ਕੌਣ ਕਹਿਂਦਾ ਹੈ ਕਿ , ਇਹ ਜਿਂਦ ਨਹੀਂ ਮੁੱਕਣੀ |
ਰਾਮ ਰਾਮ ਕਰਦੇ- ਕਰਦੇ ,
ਪਾਪ ਵੀ ਕਮਾਉਂਦੇ ਹਾਂ ,
ਆਪਣੇ ਦੁੱਖਾਂ ਦੇ ਬਦਲੇ ,
ਦੂਜੇ ਦਾ ਸੁੱਖ ਘਟਾਉਂਦੇ ਹਾਂ |
ਰੱਬ ਤੌਂ ਆਪਣਾ ਭਲਾ ਹਰ ਕੌਈ ਮਂਗਦਾ ਹੈ ,
ਬਸ ਕਰਨੀ ਸੱਭ ਦੀ ਵੱਖਰੀ ਹੈ ,
ਚਂਗਾ ਜ਼ਰਾ ਖੱਟ ਕੇ ਵੇਖੌ ,
ਇਹ ਦੌਲਤ ਸੱਭ ਤੌਂ ਸੱਜ਼ਰੀ ਹੈ |
ਜਿਂਦ ਮੱਕ ਜਾਵੇ ਭਾਂਵੇ ਅਪਣੀ ,
ਪਰ ਕਰਨੀ ਕਦੇ ਨਹੀਂ ਭੱਲਦੀ ਲੌਕੌ ,
ਇਹ ਦੁਨਿਆਂ ਉੱਤੇ ਰਹਿਂਦੀ ਸੀ ,
ਤੇ ਅੱਗੇ ਵੀ ਰਵੇਗੀ ਲੌਕੌ
This comment has been removed by a blog administrator.
ReplyDelete